Checked elsewhere / Vishvas News

“ਵਾਲਮਾਰਟ ਨੇ ਆਪਣੀ ਸਾਲਗਿਰਹ ਤੇ ਐਲਾਨ ਕੀਤਾ ਹੈ ਕਿ ਜੋ ਵੀ ਇਸ ਲਿੰਕ ਨੂੰ ਸ਼ੇਅਰ ਕਰੇਗਾ ਉਸਨੂੰ 250 ਡਾਲਰ ਦਾ ਕੂਪਨ ਭੇਜਿਆ ਜਾਏਗਾ |”ਇਹ ਲਿੰਕ ਉਸੇ ਨੂੰ ਉਸ ਵੈਬਸਾਈਟ ਤੇ ਰੇਡੀਰੇਕ੍ਟ ਕਰ ਰਿਹਾ ਹੈ , ਜਿਸਦਾ ਡੋਮੇਨ ਏਕ੍ਸਪਾਈਰ ਹੋ ਚੁਕਿਆ ਹੈ | ਜਦ ਕਿ ਦੂਜਿਆਂ ਪੋਸਟਸ ਵਿਚ ਵੀ ਇਦਾ ਦੇ ਹੀ ਲਿੰਕ ਨੇ , ਜਿਨ੍ਹਾਂ ਨਾਲ ਇਹੋ ਵਾਇਰਲ ਦਾਅਵਾ ਕੀਤਾ ਜਾ ਰਿਹਾ ਹੈ ਅਤੇ ਹੋਰ ਵੀ ਯੂਜ਼ਰ ਨੂੰ ਸਰਵੇ ਦਾ ਜਵਾਬ ਦੇਣ ਲਈ ਕਿਹਾ ਜਾ ਰਿਹਾ ਹੈ |”
Social media posts Claim dated 27 Mar 2021.
Vishvas News rated thisFALSE

What Vishvas News found

ਵਾਇਰਲ ਲਿੰਕ ਉਤੇ ਕਲਿਕ ਕਰਨ ਵਾਲਿਆਂ ਨੂੰ ਵਾਲਮਾਰਟ 250 ਡਾਲਰ ਦਾ ਕੂਪਨ ਨਹੀਂ ਆਫ਼ਰ ਕਰ ਰਿਹਾ ਹੈ | ਵਾਇਰਲ ਪੋਸਟ ਫ਼ਰਜ਼ੀਵਾੜੇ ਦੀ ਕੋਸ਼ਿਸ਼ ਹੈ |

Their words, from the summary they publish with the rating.

In short

This claim spread on social media around 27 March 2021. Vishvas News (India) looked into it and published its finding on 27 March 2021. Its rating was “FALSE”.

This check was done by Vishvas News, not by DoesItStand. We list it so you can find it. Their full evidence and reasoning are in their article.