“ਲੋਕ ਸਭਾ ਚੋਣਾਂ ਵਿਚ ਵੋਟ ਦੇਣ ਨਹੀਂ ਗਏ ਤਾਂ ਬੈਂਕ ਅਕਾਊਂਟ ਤੋਂ ਕੱਟਣਗੇ 350 ਰੁਪਏ।” ਨਿਊਜ਼ ਪੇਪਰ ਦੀ ਕਲਿੱਪ ਦੀ ਹੈੱਡਲਾਈਨ ਵੀ ਇਹੀ ਹੈ। ਕਈ ਲੋਕਾਂ ਨੇ ਇਸ ਸਟੋਰੀ ਨੂੰ ਸੱਚ ਮੰਨਦੇ ਹੋਏ ਆਪਣੇ ਪੇਜ਼ ‘ਤੇ ਪੋਸਟ ਕੀਤਾ।”
Social media posts
Claim dated 28 Apr 2019.
Vishvas News rated thisFALSE
What Vishvas News found
ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਨਿਊਜ਼ ਪੇਪਰ ਕਲਿੱਪ ਇਕ ਅਖਬਾਰ ਦੀ ਵਿਅੰਗ ਸੈਕਸ਼ਨ ਦਾ ਇਕ ਆਰਟੀਕਲ ਹੈ, ਜਿਸ ਦਾ ਸੱਚਾਈ ਨਾਲ ਕੋਈ ਵਾਸਤੇ ਨਹੀਂ ਹੈ।
Their words, from the summary they publish with the rating.
This check was done by Vishvas News, not by DoesItStand. We list it so you can find it. Their full evidence and reasoning are in their article.