“ਸੁਪ੍ਰੀਮ ਕੋਰਟ ਦੇ ਫੈਸਲੇ ਬਾਅਦ ਇਥੇ ਆਖ਼ਿਰੀ ਬਾਰ ਨਮਾਜ਼ ਪੜ੍ਹੀ ਜਾ ਰਹੀ ਹੈ।”
Social media posts
Claim dated 14 Nov 2019.
Vishvas News rated thisFALSE
What Vishvas News found
ਅਸੀਂ ਆਪਣੀ ਪੜਤਾਲ ਵਿਚ ਪਾਇਆ ਕਿ ਬਾਬਰੀ ਮਸਜਿਦ ਵਿਚ ਨਮਾਜ਼ ਦੇ ਨਾਂ ਤੋਂ ਵਾਇਰਲ ਹੋ ਰਿਹਾ ਦਾਅਵਾ ਗਲਤ ਹੈ। ਵਾਇਰਲ ਫੋਟੋ ਅਯੋਧਿਆ ਦੀ ਨਹੀਂ, ਬਲਕਿ ਦਿੱਲੀ ਦੇ ਫ਼ਿਰੋਜ਼ ਸ਼ਾਹ ਕੋਟਲਾ ਦੀ ਜਾਮੀ ਮਸਜਿਦ ਦੀ ਹੈ ਅਤੇ 2008 ਦੀ ਹੈ।
Their words, from the summary they publish with the rating.
In short
This claim spread on social media around 14 November 2019. Vishvas News (India) looked into it and published its finding on 14 November 2019. Its rating was “FALSE”.
This check was done by Vishvas News, not by DoesItStand. We list it so you can find it. Their full evidence and reasoning are in their article.