Checked elsewhere

Checks published by other fact-checking organisations. We did not do these checks. Each one names who did, shows their rating in their own words, and links to their full article.

Their rating
Checked by Vishvas News28 Apr 2019IndiaPunjabi
Social media posts

“ਲੋਕ ਸਭਾ ਚੋਣਾਂ ਵਿਚ ਵੋਟ ਦੇਣ ਨਹੀਂ ਗਏ ਤਾਂ ਬੈਂਕ ਅਕਾਊਂਟ ਤੋਂ ਕੱਟਣਗੇ 350 ਰੁਪਏ।” ਨਿਊਜ਼ ਪੇਪਰ ਦੀ ਕਲਿੱਪ ਦੀ ਹੈੱਡਲਾਈਨ ਵੀ ਇਹੀ ਹੈ। ਕਈ ਲੋਕਾਂ ਨੇ ਇਸ ਸਟੋਰੀ ਨੂੰ ਸੱਚ ਮੰਨਦੇ ਹੋਏ ਆਪਣੇ ਪੇਜ਼ ‘ਤੇ ਪੋਸਟ ਕੀਤਾ।”

Vishvas News rated this: FALSE

Vishvas News says: ਸਾਡੀ ਪੜਤਾਲ ਵਿਚ ਅਸੀਂ ਪਾਇਆ ਕਿ ਵਾਇਰਲ ਹੋ ਰਹੀ ਨਿਊਜ਼ ਪੇਪਰ ਕਲਿੱਪ ਇਕ ਅਖਬਾਰ ਦੀ ਵਿਅੰਗ ਸੈਕਸ਼ਨ ਦਾ ਇਕ ਆਰਟੀਕਲ ਹੈ, ਜਿਸ ਦਾ ਸੱਚਾਈ ਨਾਲ ਕੋਈ ਵਾਸਤੇ ਨਹੀਂ ਹੈ।

Checked by FACTLY28 Apr 2019IndiaTelugu
Social media posts

“దక్షిణాఫ్రికాలోని టోగో దగ్గర ఆకాశం నుంచి భూమి మీదకు ఒకే ప్రదేశంలో బిందెలోనుంచి నీళ్లు పోసిన్నట్టు ధార పడింది. దేవుడు ఉన్నాడు అనడానికి ఇంత కంటే నిదర్శనం ఇంకేం కావాలి”

FACTLY rated this: FALSE

FACTLY says: అది ఆకాశం నుంచి భూమి మీదకు పడుతున్న నీటి ధార కాదు. కింది నుంచే పగిలిన పైప్ వల్లనో, లేదా ఒక ‘హాట్ స్పీరింగ్’ నుంచి ఎగిరి పడుతున్న నీళ్లు. ఇటువంటి వీడియో లు 2015 నుంచి చెలామణీ లో ఉన్నాయి

Checked by Vishvas News28 Apr 2019IndiaPunjabi
Social media posts

“ਗੌਤਮ ਗੰਭੀਰ ਦੇ ਬਾਅਦ ਮਹਿੰਦਰ ਸਿੰਘ ਧੋਨੀ ਵੀ ਹੋਏ ਭਾਜਪਾ ਵਿਚ ਸ਼ਾਮਿਲ?”

Vishvas News rated this: FALSE

Vishvas News says: ਸਾਡੀ ਜਾਂਚ ਵਿਚ ਪਾਇਆ ਗਿਆ ਕਿ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਦੇ ਬੀਜੇਪੀ ਨੂੰ ਜੁਆਇੰਨ ਕਰਨ ਦੇ ਦਾਅਵੇ ਵਿਚ ਕੁਝ ਵੀ ਸੱਚਾਈ ਨਹੀਂ ਹੈ, ਇਹ ਪੂਰੀ ਤਰ੍ਹਾਂ ਨਾਲ ਫਰਜ਼ੀ ਸੂਚਨਾ ਹੈ।

Checked by Vishvas News28 Apr 2019IndiaPunjabi
Social media posts

“ਮੋਦੀ ਜੀ ਦੀ ਵਿਕਾਸ ਯਾਤਰਾ ਦਾ ਇਕ ਹੋਰ ਦ੍ਰਿਸ਼। ਉਤਰਾਖੰਡ ਦੇ ਚਾਰਧਰਮ ਪਰਿਯੋਜਨਾ ਦਾ ਮਨਮੋਹਕ ਦ੍ਰਿਸ਼।”

Vishvas News rated this: FALSE

Vishvas News says: ਵਿਸ਼ਵਾਸ ਟੀਮ ਦੀ ਜਾਂਚ ਵਿਚ ਪਤਾ ਲੱਗਾ ਕਿ ਜਿਸ ਤਸਵੀਰ ਨੂੰ ਉਤਰਾਖੰਡ ਦੀ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ, ਉਹ ਫੇਕ ਹੈ। ਤਸਵੀਰ ਮੋਰੱਕੋ ਦੇ ਤਾਂਗੇਰ ਦੀ ਹੈ।