“The oldest living woman in the world isn't from Pakistan, but Japan”
Vishvas News says: ਵਿਸ਼ਵਾਸ ਨਿਊਜ਼ ਨੇ ਪੜਤਾਲ ਕੀਤੀ ਅਤੇ ਪੋਸਟ ਨੂੰ ਗੁੰਮਰਾਹਕੁੰਨ ਪਾਇਆ। ਪੋਸਟ ਦੀਆਂ ਤਸਵੀਰਾਂ ਇੱਕੋ ਵਿਅਕਤੀ ਦੀਆਂ ਨਹੀਂ ਹਨ। ਦੁਨੀਆ ਦੀ ਸਭ ਤੋਂ ਬਜੁਰਗ ਜੀਵਤ ਔਰਤ ਜਾਪਾਨ ਦੀ ਹੈ, ਨਾ ਕਿ ਪਾਕਿਸਤਾਨ ਦੀ ।